¡Sorpréndeme!

Sukhbir Singh Badal | ਬਾਦਲ ਦੀ ਧੀ ਦਾ ਵਿਆਹ ਬਣਿਆ ਅਕਾਲੀ-BJP ਗੱਠਜੋੜ ਦਾ ਪੈਮਾਨਾ ? Oneindia Punjabi

2025-02-18 0 Dailymotion

ਬਾਦਲ ਦੀ ਧੀ ਦਾ ਵਿਆਹ ਬਣਿਆ |
ਅਕਾਲੀ-BJP ਗੱਠਜੋੜ ਦਾ ਪੈਮਾਨਾ ?
Deal Final? ਰਾਧਾਸੋਆਮੀ Link ?




"ਪੰਜਾਬ ਦੇ ਸਿਆਸਤਦਾਨ ਅਤੇ ਅਕਾਲੀ ਦਲ ਦੇ ਸਾਬਕਾ ਮੁੱਖੀ ਸੁਖਬੀਰ ਬਾਦਲ ਦੀ ਧੀ ਦੇ ਵਿਆਹ ਨਾਲ ਜੁੜੀਆਂ ਰਾਜਨੀਤਿਕ ਗਟਨਾਵਾਂ ਅਤੇ ਇਸ ਨਾਲ ਅਕਾਲੀ ਦਲ ਅਤੇ ਬੀਜੇਪੀ ਦੇ ਵਿਚਕਾਰ ਹੋ ਰਹੇ ਗੱਠਜੋੜ ਨੂੰ ਸਮਝਣ ਵਾਲੀ ਕਹਾਣੀ। ਇਸ ਵਿਆਹ ਦੀ ਪਿਛੋਕੜ ਅਤੇ ਰਾਧਾਸੋਆਮੀ ਸੰਪਰਦਾਏ ਨਾਲ ਸੰਬੰਧਾਂ ਦੇ ਰਾਜਨੀਤਿਕ ਅਸਰਾਂ 'ਤੇ ਖੋਜ। ਕੀ ਇਹ ਡੀਲ ਫਾਈਨਲ ਹੋ ਗਈ ਹੈ? ਜਾ ਇਹ ਸਿਰਫ ਇੱਕ ਰਾਜਨੀਤਿਕ ਤੀਜੀ ਹੈ ?"



#sukhbirbadal #sukhbirsinghbadal #sgpc #sad #narendramodi #bjp #latestnews #trendingnews #oneindiapunjab #punjabinews #updatenews #newspunjabi #punjabinewstoday

~PR.182~